< prev
ਜਿਹੜੇ ਪਿਆਰਿਆਂ ਨੂੰ ਸਤਿਗੁਰੂ ਉਸ ਅਨੰਦ ਦੀ ਇਕ ਝਲਕ ਵੀ ਦਿਖਾ ਦਿੰਦਾ ਹੈ, ਉਨ੍ਹਾਂ ਵਾਸਤੇ ਸਰੀਰਕ ਮੌਤ ਕੋਈ ਮਹੱਤਾ ਨਹੀਂ ਰੱਖਦੀ। ਇਹ ਵੀ ਵਜ੍ਹਾ ਹੈ ਕਿ ਜਿੱਥੇ ਦੁਨੀਆਂ ਮੌਤ ਤੋਂ ਡਰਦੀ ਹੈ ਉਥੇ ਉਸਦੇ ਪਿਆਰੇ ਮੌਤ ਨੂੰ ਪਿਆਰ ਕਰਦੇ ਹਨ।

ਬਾਬਾ ਨਰਿੰਦਰ ਸਿੰਘ ਜੀ

English Translation not available - you may read the romanised Gurmukhi:

next >