True Merger

Humbly request you to share the message with all you know on the planet!

Wood when burnt in fire, first assumes the shape (roop) of fire and then turns into coal. Wood turned coal, however, marks its distinguishable and separate identity from fire. Its identity is more close to the wood but when the wood has really burnt itself out in fire, nothing but a lump of ashes remains. It has lost its separate identity into the Fire. It has totally merged in fire. As it retains no more, any separate identity, it can be said to be totally consumed by and merged in fire.

When one so totally loses one-self in the Divine retaining no more any separate individuality and identity he is truly merged with the Lord.

One who so enters the Holy Sarnagti of the Satguru, so chooses the Lotus Feet of the Satguru, so surrenders himself at His Feet, has actually been already accepted by the Guru.

A sikh who does not leave the Guru, the Guru never leaves him. He who truly loves the Satguru, Satguru loves him much more. As the sikh falls at the Holy Feet, he has already been accepted, owned and saved by the Satguru.

He who so chooses the Divine, has already been chosen by the Divine.

Tan Man Dhan Sabh Saunp Gur Ko
Hukam Maniai Paiai

ਸੱਚਾ ਮਿਲਾਪ (ਅਭੇਦਤਾ)

ਲਕੜੀ ਜਦੋਂ ਅੱਗ ਵਿੱਚ ਬਲਦੀ ਹੈ ਤਾਂ ਪਹਿਲਾਂ ਅੱਗ ਦਾ ਰੂਪ ਧਾਰਨ ਕਰਦੀ ਹੈ ਅਤੇ ਫਿਰ ਕੋਇਲੇ ਵਿੱਚ ਬਦਲ ਜਾਂਦੀ ਹੈ । ਕੋਇਲਾ ਬਣੀ ਲਕੜੀ ਅੱਗ ਤੋਂ ਆਪਣੀ ਅਲੱਗ ਪਹਿਚਾਣ ਬਣਾ ਲੈਂਦੀ ਹੈ । ਇਹ ਲਕੜੀ ਨਾਲ ਜਿਆਦਾ ਮਿਲਦੀ ਹੈ । ਪਰੰਤੂ ਜਦੋਂ ਲਕੜੀ ਵਾਸਤਵਿਕ ਰੂਪ ਵਿੱਚ ਅੱਗ ਵਿੱਚ ਜਲ ਜਾਂਦੀ ਹੈ ਤਾਂ ਸਵਾਹ ਦੇ ਢੇਰ ਦੇ ਇਲਾਵਾ ਕੁਝ ਨਹੀਂ ਬਚਦਾ । ਇਹ ਅੱਗ ਵਿੱਚ ਆਪਣੀ ਵਖਰੀ ਹੋਂਦ ਖਤਮ ਕਰ ਦਿੰਦੀ ਹੈ। ਇਹ ਅੱਗ ਦਾ ਰੂਪ ਹੋ ਕੇ (ਬਲਕਿ) ਅੱਗ ਵਿੱਚ ਹੀ ਅਲੋਪ ਹੋ ਜਾਂਦੀ ਹੈ । ਜਿਵੇਂ ਕਿ ਇਹ ਕੁਝ ਵੀ ਨਹੀਂ ਰਹਿੰਦੀ ਅਤੇ ਨਾ ਹੀ ਇਸਦੀ ਅਲੱਗ ਹੋਂਦ ਰਹਿੰਦੀ ਹੈ। ਇਸੇ ਤਰ੍ਹਾਂ ਇਹ ਪੂਰੀ ਤਰ੍ਹਾਂ ਨਾਸ਼ ਹੋ ਕੇ ਅੱਗ ਵਿੱਚ ਹੀ ਸਮਾਅ ਜਾਂਦੀ ਹੈ ।

ਲਕੜੀ ਅੱਗ ਵਿੱਚ ਪੈ ਕੇ ਕੋਲੇ ਹੋ ਗਈ, ਆਪਾ ਗਵਾ ਕੇ ਅੱਗ ਰੂਪ ਹੀ ਹੋ ਗਈ ਪਰ ਅਜੇ ਲੈ ਨਹੀਂ ਹੋਈ, ਕੋਲੇ ਲੱਕੜੀ ਦੀ ਸ਼ਕਲ ਦਸਦੇ ਹਨ। ਕੋਲੇ ਸਵਾਹ ਹੋ ਗਏ ਹੁਣ ਲਕੜੀ ਲੈ ਹੋ ਗਈ।

सच्चा मिलाप (अभेदता)

लकड़ी जब आग में जलती है तो पहले आग का रूप धारण करती है और फिर कोयले में बदल जाती है। कोयला बनी लकड़ी आग से अपनी अलग पहचान बना लेती है। यह लकड़ी के साथ ज़्यादा मिलती है किन्तु जब लकड़ी पूर्ण रूप से आग में जल जाती है तो राख के ढेर के अतिरिक्त कुछ नहीं बचता। वह अपने अलग अस्तित्व को आग में मिटा देती है। वह आग का रूप हो कर आग में ही अदृश्य हो जाती है। उसका अपना कोई अस्तित्व नहीं रहता, कोई पहचान नहीं रहती। वह पूरी तरह आग में विलीन हो जाती है।

लकड़ी आग में पड़ कर कोयला हो गयी, अपना अस्तित्व गँवा के आग का ही रूप हो गयी, पर अभी विलीन नहीं हुई। कोयले लकड़ी का ही दूसरा रूप है। कोयले राख हो गए, अब लकड़ी विलीन हो गयी।
जब कोई इस प्रकार अपना आप परमात्मा पर न्यौछावर कर दें कि उसकी अपनी कोई अलग पहचान या व्यक्तित्व ना रहे, तब ही वह परमात्मा में पूर्ण रूप से लीन हो सकता है।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...