prev ◀
ਲੱਕੜੀ ਅੱਗ ਵਿਚ ਬਲੀ। ਪਹਿਲਾਂ ਉਸ ਨੇ ਅੱਗ ਦਾ ਰੂਪ ਧਾਰਨ ਕੀਤਾ ਤੇ ਫਿਰ ਕੋਲਾ ਬਣ ਗਈ। ਪਰ ਇਸ ਕੋਲਾ ਬਣੀ ਲੱਕੜੀ ਨੇ ਆਪਣੀ ਅੱਗ ਤੋਂ ਅਲਗ ਪਹਿਚਾਣ ਬਣਾਈ ਰੱਖੀ। ਇਹਦਾ ਆਕਾਰ ਤਾਂ ਹਾਲੀ ਤੱਕ ਕਾਫ਼ੀ ਹੱਦ ਤੱਕ ਲੱਕੜੀ ਵਰਗਾ ਹੀ ਹੈ। ਪਰ ਜਦੋਂ ਇਸਨੇ ਸਚਮੁੱਚ ਹੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਅੱਗ ਵਿਚ ਬਾਲ ਦਿੱਤਾ, ਤਾਂ ਮੁੱਠੀ ਭਰ ਸਵਾਹ ਤੋਂ ਇਲਾਵਾ ਕੁਛ ਨਹੀਂ ਬਚਿਆ। ਹੁਣ ਉਸ ਨੇ ਅੱਗ ਵਿਚ ਆਪਣੀ ਹੋਂਦ ਨੂੰ, ਆਪਣੀ ਅਲਗ ਪਹਿਚਾਣ ਨੂੰ ਗਵਾ ਦਿੱਤਾ, ਉਹ ਅੱਗ ਵਿਚ ਲੈਯ ਹੋ ਗਈ।

ਬਾਬਾ ਨੰਦ ਸਿੰਘ ਜੀ ਮਹਾਰਾਜ

English Translation not available

next ▶