more topics |
 back to home |
1 | 2 | 3 | 4 | 5 
 
prev ◀

ਸੱਪ ਉੱਚਾ ਯਾ ਨੀਵਾਂ ਨਹੀਂ ਹੁੰਦਾ,
ਸੱਪ ਨਿਰਾ ਸੱਪ ਹੀ ਹੈ।
ਇਸੇ ਤਰ੍ਹਾਂ ‘ਮੈਂ’ ਉੱਚੀ ਯਾ ਨੀਵੀਂ ਨਹੀਂ ਹੁੰਦੀ,
‘ਮੈਂ’ ਨਿਰੀ ‘ਮੈਂ’ ਹੀ ਹੈ।
‘ਮੈਂ’ ਹੈ ਯਾ ‘ਮੈਂ’ ਨਹੀਂ ਹੈ।
ਜੇ ‘ਮੈਂ’ ਹੈ ਤਾਂ ਗੁਰੂ ਦਾ ਨਹੀਂ ਹੈ,
ਜੇ ‘ਮੈਂ’ ਨਹੀਂ ਹੈ ਤਾਂ ਗੁਰੂ ਦਾ ਹੈ।


(English Translation not available)


next ▶