more topics |
 back to home |
1 | 2 | 3 | 4 | 5 
 
prev ◀

ਬੱਝੀ ਰੂਹ ਉਦੋਂ ਤੱਕ ਇਸ ਕੈਦ ਵਿਚੋਂ ਨਹੀਂ ਛੁੱਟ ਸਕਦੀ ਜਦੋਂ ਤੱਕ ਇਹ ਆਪਣਾ ਪਸਾਰਿਆ ਹਉਮੈ ਦਾ ਪੈਂਡਾ, ਆਪਣੇ ਆਪ ਆਪਣੇ ਗਲੇ ਮੜੀ ਹਉਮੈ ਦੀ ਯਾਤਰਾ ਤੈਅ ਨਹੀਂ ਕਰ ਲੈਂਦੀ ਤੇ ਆਪਣੀ ਅਸਲ ਮੰਜ਼ਿਲ ‘ਤੂੰ’ ਤੱਕ ਨਹੀਂ ਪਹੁੰਚ ਜਾਂਦੀ।
The bound soul (imprisoned soul) is only liberated when it has all covered the self-spread distance, self-imposed journey of 'I' ego and reached the ultimate Point 'Thou'.

Baba Narinder Singh Ji