ਰਿਖੀ ਨੰਦ ਸਿੰਘ ਵਿੱਚ ਬੇਅੰਤ ਰੂਹਾਨੀ ਸ਼ਕਤੀਆਂ ਹਨ। ਉਹ ਆਪਣੀ ਮੁੱਠੀ ਖੋਲ੍ਹਣ ਨਾਲ ਇਹੋ ਜਿਹੀਆਂ ਜਿੰਨੀਆਂ ਸ੍ਰਿਸ਼ਟੀਆਂ ਚਾਹੁਣ ਸਾਜ ਸਕਦੇ ਹਨ ਅਤੇ ਮੁੱਠੀ ਬੰਦ ਕਰਨ ਨਾਲ ਇਨ੍ਹਾਂ ਨੂੰ ਸਮੇਟ ਸਕਦੇ ਹਨ।

ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਸਾਰੀਆਂ ਬੇਅੰਤ ਰੂਹਾਨੀ ਸ਼ਕਤੀਆਂ ਦੇ ਮਾਲਕ ਹੁੰਦੇ ਹੋਏ ਵੀ ਉਹ ਇਨ੍ਹਾਂ ਦਾ ਵਿਖਾਵਾ ਨਹੀਂ ਕਰਦੇ ਅਤੇ ਨਿਮਰਤਾ ਦੇ ਪੁੰਜ ਹਨ।
ਬਾਬਾ ਹਰਨਾਮ ਸਿੰਘ ਜੀ ਮਹਾਰਾਜ
Rikhi Nand Singh holds in His hand
infinite divine powers. By just opening His fist
He can create as many such-like universes as He likes
and by closing the same fist
can withdraw all those universes unto Himself.

But the whole beauty is that
being the supreme Repository of
all the Infinite Divine powers,
He claims to be nothing and is so humble.

Baba Harnam Singh Ji Maharaj