ਦੁੱਖਾਂ ਦਵਾਰਾ ਜਨਮਾਂ ਦੇ ਪਾਪਾਂ ਤੇ ਕਰਮਾਂ ਦਾ ਕਰਜ਼ਾ ਉਤਰ ਜਾਂਦਾ ਹੈ। ਪਾਪਾਂ ਤੇ ਕਰਮਾਂ ਦਾ ਨਬੇੜਾ ਦੁੱਖਾਂ ਦਵਾਰਾ ਹੀ ਹੁੰਦਾ ਹੈ। ਇਹ ਦੁੱਖ ਤੇ ਕਸ਼ਟ ਚੜ੍ਹੀ ਮੈਲ ਨੂੰ ਧੋਣ ਦਾ ਕੰਮ ਕਰਦੇ ਹਨ।
One clears oneself from the debt of sins and karmas through suffering. Suffering has a purging effect.

Baba Narinder Singh Ji