ਮੈਂ ਤੁਹਾਨੂੰ ਛੱਡਣ ਵਾਸਤੇ ਕੁਛ ਨਹੀਂ ਕਹਿੰਦਾ। ਪਰ ਇਕ ਚੀਜ਼ ਹੋਰ ਫੜ੍ਹ ਲਉ - ਗੁਰੂ ਨਾਨਕ ਦਾ ਨਾਮ ਤੇ ਬਾਣੀ। ਇਹ ਪਾਰਸ ਹੈ ਤੇ ਸਾਰੀ ਜ਼ਿੰਦਗੀ ਨੂੰ ਸੋਨਾ ਬਣਾ ਦਏਗਾ।

ਬਾਬਾ ਨੰਦ ਸਿੰਘ ਜੀ ਮਹਾਰਾਜ