prev ◀

ਭਲੇ ਲੋਕੋ, ਜੇ ਪ੍ਰਹਿਲਾਦ ਦਾ ਪਿਆਰ ਅਤੇ ਭਰੋਸਾ ਇਕ ਪੱਥਰ ਦੇ ਥੰਮ ਵਿਚੋਂ ਨਿਰੰਕਾਰ ਨੂੰ ਪ੍ਰਗਟ ਕਰ ਸਕਦਾ ਹੈ, ਤਾਂ ਕੀ ਪ੍ਰਗਟ ਗੁਰਾਂ ਦੀ ਦੇਹ (ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ) ਵਿਚੋਂ ਪ੍ਰਮੇਸ਼ਰ ਗੁਰੂ ਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ? ਮੇਰੇ ਮਾਲਕ, ਮੇਰੇ ਸਾਹਿਬ, ਮੇਰੇ ਦਾਤਾ, ਸਰਬ ਕਲਾ ਸਮਰੱਥ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਹ ਸਿਰਫ਼ ਕਰਕੇ ਹੀ ਨਹੀਂ ਦਿਖਲਾਇਆ ਸਗੋਂ ਜਿਸ ਉੱਤੇ ਵੀ ਇਹ ਮਿਹਰ ਦ੍ਰਿਸ਼ਟੀ ਕੀਤੀ ਉਸ ਨੂੰ ਵੀ ਇਸ ਯੋਗ ਬਣਾ ਦਿੱਤਾ।
(English Translation Not available)


next ▶