ਸਾਡੇ ਢਹਿਣ ਵਿਚ ਦੇਰੀ ਹੈ,
ਗੁਰੂ ਨਾਨਕ ਦੇ ਬਖ਼ਸ਼ਣ ਵਿਚ ਕੋਈ ਦੇਰੀ ਨਹੀਂ,
ਇਹ ਕੰਮ ਸਕਿੰਟਾਂ ਦਾ ਹੈ।

ਬਾਬਾ ਨੰਦ ਸਿੰਘ ਜੀ ਮਹਾਰਾਜ

There is delay in throwing ourselves, in all humility and devotion, at the Lotus Feet of our Beloved Sri Guru Granth Sahib but there is no delay in Sri Guru Nanak Sahib showering His Grace in saving us.

Baba Nand Singh Ji Maharaj