more topics |
 back to home |
1 | 2 | 3 | 4 | 5 | 6 | 7 | 8 
 
prev ◀
ਦੇਖੋ, ਤਾਂ ਗੁਰੂ ਨੂੰ । ਸੁਣੋ, ਤਾਂ ਗੁਰੂ ਨੂੰ । ਖਾਉ, ਤਾਂ ਗੁਰੂ ਦਾ ਸੀਤ ਪ੍ਰਸ਼ਾਦ। ਪੀਉ, ਤਾਂ ਗੁਰੂ ਦਾ ਅੰਮ੍ਰਿਤ। ਸਵੋਂ, ਤਾਂ ਗੁਰੂ ਦੀ ਗੋਦ ਵਿਚ, ਜਿਸ ਤਰ੍ਹਾਂ ਸੂਰਜ ਵਿਚ ਕਿਰਨ ਵਿਸ਼ਰਾਮ ਕਰਦੀ ਹੈ। ਨਹਾਉ, ਤਾਂ ਗੁਰੂ ਦੇ ਚਰਨਾਮ੍ਰਿਤ ਸਰੋਵਰ ਵਿਚ। ਸੇਵਾ ਕਰੋ, ਤਾਂ ਮਾਨਸਿਕ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ।

ਬਾਬਾ ਨਰਿੰਦਰ ਸਿੰਘ ਜੀ

Always Behold the Divine Satguru. Concentrate, train, regulate your eyes on the Beloved Satguru till you start beholding that Divine form in your heart and in every one, every where. Always beholding the Divine Guru, the eyes become divine and then start beholding the Divine in every one, every where. Perception, internal and external, becomes wholesale divine. Mind and body are then devoted wholesale in loving meditation and service of the Beloved Guru.

Baba Narinder Singh Ji


next ▶